Pakistan

Asia Cup 2022: ਏਸ਼ੀਆ ਕੱਪ ‘ਚ ਅੱਜ ਪਾਕਿਸਤਾਨ ਦਾ ਹਾਂਗਕਾਂਗ ਨਾਲ ਹੋਵੇਗਾ ਸਾਹਮਣਾ

ਚੰਡੀਗੜ੍ਹ 02 ਸਤੰਬਰ 2022: (Asia Cup 2022 PAK vs HKG ) ਏਸ਼ੀਆ ਕੱਪ 2022 ‘ਚ ਗਰੁੱਪ ਦੇ ਆਖਰੀ ਚਾਰ ਵਿਚ ਥਾਂ ਬਣਾਉਣ ਲਈ ਵਰਚੁਅਲ ਨਾਕਆਊਟ ਵਿਚ ਅੱਜ ਪਾਕਿਸਤਾਨ (Pakistan) ਦਾ ਸਾਹਮਣਾ ਹਾਂਗਕਾਂਗ (Hong Kong)  ਨਾਲ ਹੋਵੇਗਾ | ਸ੍ਰੀਲੰਕਾ ਨੇ ਬੰਗਲਾਦੇਸ਼ ਨੂੰ 2 ਵਿਕਟਾਂ ਨਾਲ ਹਰਾ ਕੇ ਏਸ਼ੀਆ ਕੱਪ ਤੋਂ ਬਾਹਰ ਕਰ ਦਿੱਤਾ ਹੈ | ਪਾਕਿਸਤਾਨ ਅਤੇ ਹਾਂਗਕਾਂਗ ਆਪਣੇ ਪਹਿਲੇ ਮੈਚ ਇੰਡੀਆ ਤੋਂ ਹਾਰ ਚੁੱਕੇ ਹਨ |

 

 

Scroll to Top