ਚੰਡੀਗੜ੍ਹ 09 ਜੂਨ 2022: ਸਿੱਧੂ ਮੂਸੇਵਾਲਾ (Sidhu Moosewala) ਕਤਲ ਕੇਸ ਵਿੱਚ ਪਰਬ ਦੀਪ ਉਰਫ਼ ਪੱਬੀ ਨੂੰ ਅੱਜ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਿੱਥੇ ਅਦਾਲਤ ਨੇ ਪੱਬੀ ਨੂੰ 2 ਦਿਨ ਦੇ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ | ਇਸਦੇ ਨਾਲ ਹੀ ਪੱਬੀ ਨੂੰ 11 ਜੂਨ ਨੂੰ ਅਦਾਲਤ ਵਿੱਚ ਦੁਬਾਰਾ ਪੇਸ਼ ਕੀਤਾ ਜਾਵੇਗਾ।
ਨਵੰਬਰ 23, 2024 4:30 ਪੂਃ ਦੁਃ