July 4, 2024 10:54 pm
The Punjab Government

ਸਿਹਤ ਵਿਭਾਗ ਵੱਲੋਂ ਤੁਰੰਤ ਪ੍ਰਭਾਵ ਨਾਲ ਡੈਪੂਟੇਸ਼ਨ ਰੱਦ ਕਰਨ ਸੰਬੰਧੀ ਹੁਕਮ ਜਾਰੀ

ਚੰਡੀਗੜ੍ਹ 10 ਮਈ 2022: ਸਿਹਤ ਵਿਭਾਗ (The Health Department) ਵੱਲੋਂ ਮੈਡੀਕਲ ਅਫ਼ਸਰ ਜੋ ਕਿ ਵੱਖ ਵੱਖ ਸਟੇਸ਼ਨਾਂ ਵਿਖੇ ਡੈਪੂਟੇਸ਼ਨ ਉਤੇ ਤਾਇਨਾਤ ਹਨ, ਉਨ੍ਹਾਂ ਦੇ ਡੈਪੂਟੇਸ਼ਨ ਦੇ ਹੁਕਮ ਤੁਰੰਤ ਪ੍ਰਭਾਵ ਤੋਂ ਰੱਦ ਕਰਨ ਦੇ ਹੁਕਮ ਜਾਰੀ ਕੀਤੇ ਹਨ। ਇਸ ਸੰਬੰਧੀ ਪੱਤਰ ਹੇਠ ਲਿਖੇ ਅਨੁਸਾਰ ਹੈ |

Health department