Himachal Pradesh

ਕਾਂਗਰਸ ਪਾਰਟੀ ਵਲੋਂ ਹਿਮਾਚਲ ਪ੍ਰਦੇਸ਼ ਨੂੰ ਮਿਲਿਆ ਨਵਾਂ ਪ੍ਰਧਾਨ ਅਤੇ ਸੀ ਐੱਲ ਪੀ ਲੀਡਰ

ਚੰਡੀਗੜ੍ਹ 26 ਅਪ੍ਰੈਲ 2022: ਹਿਮਾਚਲ ਪ੍ਰਦੇਸ਼ (Himachal Pradesh) ‘ਚ ਹੋਣ ਵਾਲੀਆ ਚੋਣਾਂ ਨੂੰ ਲੈ ਕੇ ਸਿਆਸੀ ਪਾਰਟੀਆਂ ਨੇ ਆਪਣੀ ਕੋਸਿਸਾਂ ਤੇਜ਼ ਕਰ ਦਿੱਤੀਆਂ ਹਨ | ਕਾਂਗਰਸ (Congress) ਨੇ ਅੱਜ ਪ੍ਰਤਿਭਾ ਵੀਰਭੱਦਰ ਸਿੰਘ ਨੂੰ ਹਿਮਾਚਲ ਪ੍ਰਦੇਸ਼ ਕਾਂਗਰਸ ਦਾ ਨਵਾਂ ਪ੍ਰਧਾਨ ਅਤੇ ਮੁਕਲ ਅਗਨੀਹੋਤਰੀ ਨੂੰ ਨਵਾਂ ਸੀ ਐੱਲ ਪੀ ਲੀਡਰ ਨਿਯੁਕਤ ਕਰ ਦਿੱਤਾ।

Himachal Pradesh

 

Scroll to Top