ਚੰਡੀਗ੍ਹੜ 07 ਅਪ੍ਰੈਲ 2022: ਗੁਲਾਬੀ ਸੁੰਡੀ ਤੋਂ ਪ੍ਰਭਾਵਿਤ ਕਿਸਾਨਾਂ ਦੇ ਬਣਦੇ ਮੁਆਵਜ਼ੇ ਦੀ ਗਲਤ ਦੁਵਰਤੋਂ ਦੇ ਮਾਮਲੇ ‘ਚ ਹੋਈ ਸ਼ਿਕਾਇਤ ‘ਤੇ ਕਾਰਵਾਈ ਗਈ ਸੀ | ਇਸਦੇ ਚੱਲਦੇ ਡਿਊਟੀ ‘ਚ ਕੁਤਾਹੀ ਵਰਤਣ ‘ਤੇ ਜ਼ਿਲ੍ਹਾ ਮਾਨਸਾ ‘ਚ ਪਿੰਡ ਭੂੰਮੇ ਕਲਾਂ ਦੇ ਪਟਵਾਰੀ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਪਟਚਾਰੀ ਪਦਮਵੀਰ ਸਿੰਘ ‘ਤੇ ਮੁਅੱਤਲੀ ਸਮੇਂ ਕਰਮਚਾਰੀ ਦਾ ਹੈਡ ਕੁਆਟਰ ਤਹਿਸੀਲ ਦਫਤਰ ਮਾਨਸਾ (Mansa ) ‘ਚ ਹੋਏਗਾ ਜਿੱਥੋਂ ਉਹ ਨਿਯਮਾਂ ਅਨੁਸਾਰ ਭੱਤੇ ਪ੍ਰਾਪਤ ਕਰੇਗਾ।
September 29, 2024 9:10 am