PV Sindhu

German Open 2022: ਪੀਵੀ ਸਿੰਧੂ ਨੂੰ ਚੀਨ ਦੀ ਖਿਡਾਰਨ ਝਾਂਗ ਯੀ ਮਾਨ ਨੇ ਹਰਾਇਆ

ਚੰਡੀਗੜ੍ਹ 11 ਮਾਰਚ 2022: ਭਾਰਤ ਦੀ ਸਟਾਰ ਸ਼ਟਲਰ ਅਤੇ ਦੋ ਵਾਰ ਦੀ ਓਲੰਪਿਕ ਤਗ਼ਮਾ ਜੇਤੂ ਪੀਵੀ ਸਿੰਧੂ (PV Sindhu) ਨੂੰ ਜਰਮਨ ਓਪਨ ਸੁਪਰ 300 ਬੈਡਮਿੰਟਨ ਟੂਰਨਾਮੈਂਟ ‘ਚ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਦੇ ਨਾਲ ਹੀ ਲੰਡਨ ਓਲੰਪਿਕ ਦੀ ਕਾਂਸੀ ਤਮਗਾ ਜੇਤੂ ਸਾਇਨਾ ਨੇਹਵਾਲ ਨੂੰ ਵੀ ਹਾਰ ਗਈ ਸੀ | ਇਸ ਦੇ ਨਾਲ ਹੀ ਸੱਤਵਾਂ ਦਰਜਾ ਪ੍ਰਾਪਤ 2019 ਦੀ ਵਿਸ਼ਵ ਚੈਂਪੀਅਨ ਪੀਵੀ ਸਿੰਧੂ (PV Sindhu) ਚੀਨ ਦੀ ਝਾਂਗ ਯੀ ਮਾਨ ਤੋਂ 14-21, 21-15, 14-21 ਨਾਲ ਹਾਰ ਗਈ। ਦੂਜੇ ਦੌਰ ਦਾ ਮੈਚ 55 ਮਿੰਟ ਤੱਕ ਚੱਲਿਆ।

Scroll to Top