IPS ਹਰਪ੍ਰੀਤ ਸਿੱਧੂ

ਮੁਹਾਲੀ ਵਿਖੇ ਆਮ ਆਦਮੀ ਪਾਰਟੀ ਦੇ ਜੇਤੂ ਵਿਧਾਇਕਾਂ ਦੀ ਵਿਸ਼ੇਸ਼ ਬੈਠਕ

ਚੰਡੀਗੜ੍ਹ, 11 ਮਾਰਚ 2022 : ਮੁਹਾਲੀ ਫੇਜ਼ ਗਿਆਰਾਂ ਦੇ ਰੈਡੀਸਨ ਹੋਟਲ ਵਿਖੇ ਆਮ ਆਦਮੀ ਪਾਰਟੀ ਦੇ ਸਾਰੇ ਜੇਤੂ ਵਿਧਾਇਕਾਂ ਦੀ ਇਕ ਵਿਸ਼ੇਸ਼ ਬੈਠਕ ਜਲਦ ਸ਼ੁਰੂ ਹੋਣ ਵਾਲੀ ਹੈ। ਇਸ ਬੈਠਕ ‘ਚ ਪੰਜਾਬ ਭਰ ‘ਚੋਂ ਜੇਤੂ ਵਿਧਾਇਕ ਪੁੱਜ ਚੁੱਕੇ ਹਨ, ਅਤੇ ਭਗਵੰਤ ਮਾਨ ਦੇ ਆਉਣ ਤੋਂ ਬਾਅਦ ਹੀ ਇਹ ਬੈਠਕ ਸ਼ੁਰੂ ਹੋਵੇਗੀ, ਕਿਹਾ ਜਾ ਰਿਹਾ ਹੈ ਕਿ ਭਗਵੰਤ ਮਾਨ ਕਰੀਬ ਚਾਰ ਵਜੇ ਤੋਂ ਬਾਅਦ ਮੋਹਾਲੀ ਪੁੱਜਣਗੇ |

Scroll to Top