ਪੰਜਾਬ

Punjab Election Results 2022: ਆਮ ਆਦਮੀ ਪਾਰਟੀ ਨੂੰ ਰੁਝਾਨਾਂ ‘ਚ ਮਿਲਿਆ ਬਹੁਮਤ

ਚੰਡੀਗੜ੍ਹ 10 ਮਾਰਚ 2022: (Punjab Election Results 2022) ਪੰਜਾਬ ਦੀਆਂ 117 ਵਿਧਾਨ ਸਭਾ ਸੀਟਾਂ ’ਤੇ 20 ਫਰਵਰੀ ਨੂੰ ਹੋਈਆਂ ਚੋਣਾਂ ਦੀ ਗਿਣਤੀ ਦਾ ਕੰਮ ਸਵੇਰੇ 8 ਵਜੇ ਤੋਂ ਸ਼ੁਰੂ ਹੋ ਗਿਆ ਹੈ। ਤਾਜ਼ਾ ਰੁਝਾਨਾਂ ‘ਚ ਆਮ ਆਦਮੀ ਪਾਰਟੀ ਨੂੰ ਬਹੁਮਤ ਮਿਲਿਆ। ਆਮ ਆਦਮੀ ਪਾਰਟੀ 84 ਸੀਟਾਂ ਤੋਂ ਆਪ ਰੁਝਾਨਾਂ ‘ਚ ਅੱਗੇ ਚੱਲ ਰਹੀ ਹੈ। ਇਸਦੇ ਨਾਲ ਹੀ ਕਾਂਗਰਸ 14 ਅਕਾਲੀ 10 , ਭਾਜਪਾ 10 ਸੀਟਾਂ ਤੋਂ ਅੱਗੇ ਹਨ |

Scroll to Top