ਅੰਮ੍ਰਿਤਸਰ ਹੈੱਡਕੁਆਰਟਰ (Amritsar headquarter0 ‘ਚ ਗੋਲੀਬਾਰੀ ਦੌਰਾਨ ਮਾਰੇ ਗਏ ਵਿਅਕਤੀਆਂ ਦੇ ਨਾਂ ਸਾਹਮਣੇ ਆਏ ਹਨ, ਜਿਨ੍ਹਾਂ ਦੀ ਪਛਾਣ ਸੀ.ਟੀ. ਸਤੱਪਾ ਐਸ.ਕੇ ਕਰਨਾਟਕ, ਐੱਚ.ਸੀ. ਰਾਮ ਵਿਨੋਦ ਬਿਹਾਰ, ਐਚ.ਸੀ. ਤੋਰਸਕਰ ਡੀ.ਐਸ. ਮਹਾਰਾਸ਼ਟਰ, ਐੱਚ.ਸੀ. ਰਤਨ ਸਿੰਘ ਜੰਮੂ-ਕਸ਼ਮੀਰ, ਐਚ.ਸੀ. ਬਲਜਿੰਦਰ ਕੁਮਾਰ (Baljinder kumar) ਦਾ ਜਨਮ ਹਰਿਆਣਾ ਪਾਣੀਪਤ ਵਜੋਂ ਹੋਇਆ ਸੀ। ਇਨ੍ਹਾਂ ਵਿੱਚ ਜ਼ਖ਼ਮੀ ਨਿਹਾਲ ਸਿੰਘ ਵਾਸੀ ਯੂ.ਪੀ. ਹਾਲਤ ਕਾਫੀ ਗੰਭੀਰ ਦੱਸੀ ਜਾ ਰਹੀ ਹੈ।
ਦੱਸਿਆ ਜਾ ਰਿਹਾ ਹੈ ਕਿ ਡਿਊਟੀ ਨੂੰ ਲੈ ਕੇ ਝਗੜਾ ਹੋਇਆ ਸੀ। ਇਸ ਵਿਵਾਦ ਕਾਰਨ ਗੁੱਸੇ ‘ਚ ਆਏ ਜਵਾਨ ਨੇ ਫਾਇਰਿੰਗ ਸ਼ੁਰੂ ਕਰ ਦਿੱਤੀ। ਇਸ ਘਟਨਾ ‘ਚ 4 ਜਵਾਨਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਬਾਅਦ ‘ਚ ਗੋਲੀਬਾਰੀ ਕਰਨ ਵਾਲੇ ਸਿਪਾਹੀ ਨੇ ਖੁਦ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ।
Related posts:
IND vs AUS 1st ODI: ਭਾਰਤ ਕੋਲ ਆਸਟਰੇਲੀਆ ਖ਼ਿਲਾਫ਼ ਮੈਚ ਜਿੱਤ ਕੇ ਵਨਡੇ 'ਚ ਚੋਟੀ ਦੀ ਦਰਜਾਬੰਦੀ ਹਾਸਲ ਕਰਨ ਦਾ ਸੁਨਹਿਰੀ...
ਪੰਜਾਬ ਸਰਕਾਰ ਨੇ ਅਨੁਸੂਚਿਤ ਜਾਤੀ ਵਰਗ ਦੇ ਲੋਕਾਂ ਦੇ ਸਰਵਪੱਖੀ ਵਿਕਾਸ ਲਈ ਬਹੁ-ਪੱਖੀ ਪਹੁੰਚ ਅਪਣਾਈ: ਡਾ. ਬਲਜੀਤ ਕੌਰ
ਲਾਲਜੀਤ ਸਿੰਘ ਭੁੱਲਰ ਵੱਲੋਂ ਵਿਦੇਸ਼ਾਂ ’ਚ ਟਰਾਂਸਪੋਰਟ ਦਾ ਕਾਰੋਬਾਰ ਕਰਦੇ ਪੰਜਾਬੀਆਂ ਨੂੰ ‘ਬੁਕਿੰਗ ਤੇ ਡਿਸਪੈਚ’ ਸੇਵਾਵਾਂ...