ਪਰਮਾਣੂ ਪਾਵਰ ਪਲਾਂਟ

ਰੂਸ ਨੇ ਯੂਕਰੇਨ ਦੇ ਸਭ ਤੋਂ ਵੱਡੇ ਪਰਮਾਣੂ ਪਾਵਰ ਪਲਾਂਟ Zaporizhzhya ‘ਤੇ ਕੀਤਾ ਕਬਜ਼ਾ

ਚੰਡੀਗੜ੍ਹ 04 ਮਾਰਚ 2022: ਰੂਸ ਅਤੇ ਯੂਕਰੇਨ ਵਿਚਾਲੇ ਜੰਗ ਅਜੇ ਵੀ ਜਾਰੀ ਹੈ ਜਿਸਦੇ ਚੱਲਦੇ ਰੂਸ ਯੂਕਰੇਨ ‘ਤੇ ਲਗਾਤਾਰ ਹਮਲੇ ਕਰ ਰਿਹਾ ਹੈ | ਜਿਵੇਂ-ਜਿਵੇਂ ਦਿਨ ਵਧਦੇ ਜਾ ਰਹੇ ਹਨ, ਯੂਕਰੇਨ ‘ਚ ਵੀ ਸਥਿਤੀ ਗੰਭੀਰ ਹੋ ਗਈ ਹੈ। ਰੂਸੀ ਸੈਨਾ ਨੇ ਯੂਕਰੇਨ ਦੇ ਐਨਰਹੋਦਰ ਸ਼ਹਿਰ ‘ਚ ਹਮਲੇ ਤੇਜ਼ ਕਰ ਦਿੱਤੇ ਹਨ ਅਤੇ ਇਸ ਦੇ ਨਾਲ ਹੀ ਰੂਸੀ ਫੌਜ ਨੇ ਯੂਰਪ ਦੇ ਸਭ ਤੋਂ ਵੱਡੇ ਪਰਮਾਣੂ ਪਾਵਰ ਪਲਾਂਟ Zaporizhzhya ‘ਤੇ ਵੀ ਕਬਜ਼ਾ ਕਰਕੇ ਬੰਬਾਰੀ ਕੀਤੀ|

ਪਰਮਾਣੂ ਪਾਵਰ ਪਲਾਂਟ

ਜਿਸ ਤੋਂ ਬਾਅਦ ਪਲਾਂਟ ਦੇ ਕੁਝ ਹਿੱਸੇ ‘ਚ ਅੱਗ ਲੱਗ ਗਈ। ਦੱਸਿਆ ਜਾ ਰਿਹਾ ਹੈ ਕਿ ਇਸ ਪਰਮਾਣੂ ਪਾਵਰ ਪਲਾਂਟ ‘ਚ ਅੱਗ ਲੱਗਣ ਤੋਂ ਬਾਅਦ ਇੱਥੋਂ ਰੇਡੀਏਸ਼ਨ ਫੈਲਣ ਦਾ ਖਤਰਾ ਬਣਿਆ ਹੋਇਆ ਹੈ।

Scroll to Top