Chandigarh administration

ਚੰਡੀਗੜ੍ਹ ਪ੍ਰਸ਼ਾਸਨ 26 ਜਨਵਰੀ ਨੂੰ 13 ਪੁਲਸ ਮੁਲਾਜ਼ਮਾਂ ਨੂੰ ਕਰੇਗਾ ਸਨਮਾਨਿਤ

ਚੰਡੀਗੜ੍ਹ 25 ਜਨਵਰੀ 2022: 26 ਜਨਵਰੀ ਨੂੰ ਪੂਰਾ ਦੇਸ਼ ਗਣਤੰਤਰ ਦਿਵਸ (Republic Day) ਮਨਾਉਣ ਜਾ ਰਿਹਾ ਹੈ| ਇਸ ਦੌਰਾਨ ਵੱਡੀ ਖ਼ਬਰ ਆਈ ਹੈ ਕਿ ਚੰਡੀਗੜ੍ਹ ਪ੍ਰਸ਼ਾਸਨ (Chandigarh administration) 26 ਜਨਵਰੀ ਨੂੰ 13 ਪੁਲਸ (police) ਮੁਲਾਜ਼ਮਾਂ ਦਾ ਕਰੇਗਾ ਸਨਮਾਨਿਤ ਕਰੇਗਾ | ਇਸ ਸੰਬੰਧ ‘ਚ ਸੂਚੀ ਵੀ ਜਾਰੀ ਕੀਤੀ ਗਈ ਹੈ |

Scroll to Top