Punjab Assembly

ਪੰਜਾਬ ਵਿਧਾਨਸਭਾ ਚੋਣਾਂ ਨੂੰ ਦੇਖਦੇ ਹੋਏ ਚੋਣ ਆਯੋਗ ਨੇ ਲਿਆ ਵੱਡਾ ਫੈਸਲਾ, ਜਾਰੀ ਕੀਤੀਆਂ ਨਵੀਆਂ ਗਾਈਡਲਾਈਨ

ਚੰਡੀਗੜ੍ਹ 16 ਜਨਵਰੀ 2022 : ਚੋਣ ਕਮਿਸ਼ਨ ਵਲੋਂ ਪੰਜਾਬ ਵਿਧਾਨ ਸਭਾ ਚੋਣਾਂ (Punjab Assembly elections) ਨੂੰ ਲੈ ਕੇ ਜਾਰੀ ਰਿਵਾਈਜ ਗਾਈਡ ਲਾਈਨ ‘ਚ ਭਾਵੇ ਹੀ ਸਿਆਸੀ ਪਾਰਟੀਆਂ ਨੂੰ 300 ਦੀ ਮੀਟਿੰਗ ਕਰਨ ਦੀ ਛੂਟ ਦਿੱਤੀ ਗਈ ਹੈ ਪਰ ਪੰਜਾਬ (punjab)  ‘ਚ ਸਿਰਫ 50 ਲੋਕਾਂ ਦੀ ਮੰਜੂਰੀ ਮਿਲੇਗੀ ਜਿਸ ਦੀ ਪੁਸ਼ਟੀ ਡੀ.ਸੀ ਵਰਿੰਦਰ ਸ਼ਰਮਾ ਵਲੋਂ ਜਾਰੀ ਆਰਡਰ ਤੋਂ ਹੋਈ ਹੈ ਕਿਉਂਕਿ ਚੋਣ ਆਯੋਗ ਵਲੋਂ ਸੂਬਿਆਂ ਨੂੰ ਸਟੇਟ ਡਿਜਾਸਟਰ ਮੈਂਸਜਮੈਂਟ ਅਥਾਰਿਟੀ ਦੇ ਫੈਸਲੇ ਮੁਤਾਬਕ ਦਿੱਤੀ ਗਈ ਹੈ ਜਿਸ ‘ਚ ਕਿਸੇ ਹਾਲ ਦੀ ਅੱਧੀ ਕੇਪੇਸਿਟੀ ਦਾ ਇਸਤੇਮਾਲ ਕਰਨ ਦੀ ਸ਼ਰਤ ਵੀ ਲਗਾਈ ਗਈ ਹੈ,

Scroll to Top