ਚੰਡੀਗੜ੍ਹ, 11ਜਨਵਰੀ 2022 : ਕੋਰੋਨਾ ਦਾ ਕਹਿਰ ਘਟਣ ਦਾ ਨਾਮ ਨਹੀਂ ਲੈ ਰਿਹਾ, ਬੀਤੇ ਦਿਨੀਂ ਕਈ ਸਿਆਸੀ ਆਗੂਆਂ ਦੀ ਕੋਰੋਨਾ ਰਿਪੋਰਟ ਪਾਜੀਟਿਵ ਪਾਈ ਗਈ | ਜੋ ਕਿ ਬਹੁਤ ਸਾਰੇ ਦੇ ਲੋਕਾਂ ਦੇ ਸੰਪਰਕ ਵਿੱਚ ਵੀ ਆਏ | ਜਿਸ ਦੇ ਚਲਦਿਆਂ ਹੁਣ ਕਿਹਾ ਜਾ ਰਿਹਾ ਹੈ ਕਿ ਪੰਜਾਬ ਦੇ ਟ੍ਰਾਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਵੀ ਕੋਰੋਨਾ ਪਾਜੀਟਿਵ ਪੈ ਗਏ ਹਨ |
October 5, 2024 11:17 pm