ਚੰਡੀਗੜ੍ਹ 26 ਦਸੰਬਰ 2021: ਭਾਰਤੀ ਫੌਜ ਦੇ ਇੰਜੀਨੀਅਰ-ਇਨ-ਚੀਫ ਲੈਫਟੀਨੈਂਟ ਜਨਰਲ ਹਰਪਾਲ ਸਿੰਘ (Lieutenant General Harpal Singh) ਨੂੰ ਡਿਫੈਂਸ ਫੋਰਸਿਜ਼ ਅਤੇ ਬਾਰਡਰ ਰੋਡਜ਼ ਆਰਗੇਨਾਈਜ਼ੇਸ਼ਨ ਵਿੱਚ ਇੰਜੀਨੀਅਰਿੰਗ ਦੇ ਖੇਤਰ ਵਿੱਚ ਯੋਗਦਾਨ ਲਈ ਇੰਸਟੀਚਿਊਸ਼ਨ ਆਫ਼ ਇੰਜੀਨੀਅਰਜ਼ (ਇੰਡੀਆ) ਦੁਆਰਾ ‘ਉੱਘੇ ਇੰਜੀਨੀਅਰਿੰਗ ਸ਼ਖਸੀਅਤ ਪੁਰਸਕਾਰ’ ਨਾਲ ਸਨਮਾਨਿਤ ਕੀਤਾ ਗਿਆ।
October 6, 2024 6:31 pm