ਚੰਡੀਗੜ੍ਹ 22 ਦਸੰਬਰ 2021: ਕੋਰੋਨਾ (Corona) ਦੇ ਨਵੇਂ ਵੈਰੀਐਂਟ ਓਮੀਕਰੋਨ (Omicron) ਨੇ ਦੁਨੀਆਂ ‘ਚ ਆਪਣੇ ਪਰ ਪਸਾਰਨੇ ਸ਼ੁਰੂ ਕਰ ਦਿੱਤੇ ਹਨ| ਭਾਰਤ ‘ਚ ਵੀ ਲਗਾਤਾਰ ਕੇਸ ਵਧ ਰਹੇ ਹਨ | ਦਿੱਲੀ ‘ਚ ਕੋਰੋਨਾ ਦੇ ਕੇਸ ‘ਚ ਲਗਾਤਰ ਵਾਧੇ ਕਾਰਨ ਦੇਖੀ ਸਰਕਰ ਨੇ ਅਹਿਮ ਫੈਸਲਾ ਲਿਆ ਗਿਆ |ਓਮੀਕਰੋਨ(Omicron) ਦੇ ਖ਼ਤਰੇ ਦੇ ਮੱਦੇਨਜ਼ਰ ਦਿੱਲੀ ‘ਚ ਅਰਵਿੰਦ ਕੇਜਰੀਵਾਲ (Arvind Kejriwal) ਵਲੋਂ ਕ੍ਰਿਸਮਸ ਅਤੇ ਨਵੇਂ ਸਾਲ ਦੇ ਜਸ਼ਨਾਂ ਤੇ ਰੋਕ ਲਗਾ ਦਿੱਤੀ ਹੈ |
Related posts:
ਪਟਿਆਲਾ ਹੈਰੀਟੇਜ ਮੇਲਾ 2024: ਭਗਤੀ ਲਹਿਰ ਦੀ ਸੰਤ ਕਵੀ ਮੀਰਾ ਬਾਈ 'ਤੇ ਅਧਾਰਤ ਡਾਂਸ ਡਰਾਮਾ 'ਬੈਲੇ' ਨੇ ਮੋਹੇ ਦਰਸ਼ਕ
ਪਰਾਲੀ ਨਾ ਸਾੜਨ ਦੇ ਹੁਕਮਾਂ ਦੀ ਉਲੰਘਣਾ ਕਰਨ ਵਾਲਿਆਂ ਨਾਲ ਕੋਈ ਨਰਮੀ ਨਹੀਂ ਵਰਤੀ ਜਾਵੇਗੀ, ਡੀਸੀ ਆਸ਼ਿਕਾ ਜੈਨ ਨੇ ਦੁਹਰਾ...
DC ਆਸ਼ਿਕਾ ਜੈਨ ਵੱਲੋਂ ਵੱਖ-ਵੱਖ ਵਿਭਾਗਾਂ ਨੂੰ ਪੜਛ ਡੈਮ 'ਚ ਪਾਣੀ ਦੀ ਲੋੜ ਨੂੰ ਪੂਰਾ ਕਰਨ ਲਈ ਲੋੜੀਂਦੇ ਟੈਂਕਰ ਮੁੱਹਈਆ ...