chandigarh rally

Chandigarh: ਅਰਵਿੰਦ ਕੇਜਰੀਵਾਲ ਨੇ ਰੈਲੀ ਦੌਰਾਨ ਚੰਡੀਗੜ੍ਹ ਲਈ ਕੀਤੇ 5 ਵੱਡੇ ਵਾਅਦੇ

ਚੰਡੀਗੜ੍ਹ 19 ਦਸੰਬਰ 2021: (Aam Aadmi Parti) ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ (Arvind Kejriwal) ਨੇ ਅੱਜ ਰੈਲੀ ਦੌਰਾਨ ਚੰਡੀਗੜ੍ਹ (Chandigarh) ਲਈ ਕੀਤੇ ਵੱਡੇ 5 ਵਾਅਦੇ ਕੀਤੇ ਹਨ । ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਸਭ ਤੋਂ ਪਹਿਲਾਂ ਭ੍ਰਿਸ਼ਟਾਚਾਰ ਖ਼ਤਮ ਕੀਤਾ ਜਾਵੇਗਾ, ਨਗਰ ਨਿਗਮ ਦੇ ਅਫ਼ਸਰ ਘਰ ਆ ਕੇ ਕੰਮ ਕਰਨਗੇ,ਚੰਡੀਗੜ੍ਹ (Chandigarh) ‘ਚ ਪਾਣੀ ਦੇ ਬਿੱਲ ਮੁਆਫ਼ ਕੀਤੇ ਜਾਣਗੇ ,ਚੰਡੀਗੜ੍ਹ ‘ਚ ਕੂੜੇ ਦੇ ਪਹਾੜ ਖ਼ਤਮ ਕਰਾਂਗੇ ਅਤੇ
ਔਰਤਾਂ ਦੀ ਸੁਰੱਖਿਆ ਲਈ ਸੀ.ਸੀ.ਟੀ.ਵੀ. ਅਤੇ ਸਟਰੀਟ ਲਾਈਟਾਂ ਲਗਵਾਏ ਜਾਣਗੇ

Scroll to Top