Ashes Test match 2021

England: ਇੰਗਲੈਂਡ ਦੇ ਕਪਤਾਨ ਰੂਟ ਨੇ ਟੈਸਟ ਕ੍ਰਿਕਟ ਵਿੱਚ ਰਚਿਆ ਇਤਿਹਾਸ , ਜਾਣੋ! ਪੂਰੀ ਖ਼ਬਰ

ਚੰਡੀਗੜ੍ਹ 10 ਦਸੰਬਰ 2021: ਇੰਗਲੈਂਡ (England)  ਦੇ ਕਪਤਾਨ (Joe Root) ਰੂਟ ਨੇ ਟੈਸਟ ਕ੍ਰਿਕਟ ਵਿੱਚ ਇਤਿਹਾਸ ਰਚ ਦਿੱਤਾ ਹੈ |ਓਹਨਾ ਨੇ ਮਾਇਕਲ ਵਾਨ ਅਤੇ ਜੋਨੀ ਬੇਯਰਸਟੋ (Jonny Bairstow) ਸਮੇਤ ਸਾਰੇ ਦਿੱਗਜਾਂ ਨੂੰ ਪਿੱਛੇ ਛੱਡ ਦਿੱਤਾ ਹੈ | (England) ਇੰਗਲੈਂਡ ਦੇ ਕਪਤਾਨ (Joe Root)ਜੋਅ ਰੂਟ ਇੱਕ ਕਲੰਡਰ ਈਯਰ ਵਿਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਖਿਡਾਰੀ ਬਣ ਗਏ ਹਨ |ਹੁਣ ਓਹਨਾ ਦਾ ਟੀਚਾ ਵਿਸ਼ਵ ਰਿਕਾਰਡ ਬਣਾਉਣ ਦਾ ਹੋਵੇਗਾ |
ਉਨ੍ਹਾਂ ਵਲੋਂ ਇਹ ਉਪਲਬਧੀ ਪਹਿਲੇ(Ashes Test match) ਏਸ਼ੇਜ਼ ਟੈਸਟ ਮੈਚ ‘ਚ ਹਾਸਿਲ ਕੀਤੀ ਹੈ |ਉਨ੍ਹਾਂ ਨੇ ਇਸ ਸਾਲ ਇੱਕ ਕਲੰਡਰ ਈਯਰ ਵਿਚ 1482 ਦੌੜਾਂ ਬਣਾ ਕੇ ਮਾਇਕਲ ਵਾਨ ਦਾ ਰਿਕਾਰਡ ਤੋਰਦਾ ਦਿੱਤਾ |ਮਾਇਕਲ ਵਾਨ (Michael Vaughan) ਨੇ 2002 ‘ਚ 1481 ਦੌੜਾਂ ਬਣਾਈਆਂ ਸਨ

Scroll to Top