ਚੰਡੀਗੜ੍ਹ 05 ਦਸੰਬਰ 2021: (Aam Aadmi Party Punjab) ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ (Bhagwant Maan) ਨੇ ਅੱਜ ਕਾਨਫਰੰਸ ਕੀਤੀ ਤੇ ਉਨ੍ਹਾਂ ਵਲੋਂ ਦਾਅਵਾ ਕੀਤਾ ਗਿਆ ਕਿ ਭਾਜਪਾ ਵਲੋਂ ਪਿਛਲੇ 4 ਦਿਨ ਪਹਿਲਾਂ ਭਾਜਪਾ ਦੇ ਬਹੁਤ ਵੱਡੇ ਨੇਤਾ ਦਾ ਫੋਨ ਆਇਆ ਸੀ| ਉਨ੍ਹਾਂ ਨੂੰ ਆਫ਼ਰ ਦਿੱਤਾ ਗਿਆ ਕਿ ਉਹ ਭਾਜਪਾ ‘ਚ ਸ਼ਾਮਿਲ ਹੋ ਜਾਣ, ਓਹਨਾ ਨੂੰ ਕੈਬਨਿਟ ਦਾ ਪਦ ਦਿੱਤਾ ਜਾਵੇਗਾ| ਇਸਦੇ ਨਾਲ ਹੀ ਜਵਾਬ ‘ਚ ਕਿਹਾ ਕਿ ਮੈ ਮਿਸ਼ਨ ਤੇ ਹਾਂ, ਕਮਿਸ਼ਨ ਤੇ ਨਹੀਂ |ਸਾਡੇ ਬਹੁਤ ਸਾਰੇ ਨੇਤਾ ਨੂੰ ਭਾਜਪਾ ਦੇ ਨੇਤਾ ਫੋਨ ਕਰ ਰਹੇ ਹਨ|ਓਹਨਾ ਨੇ ਕਿਹਾ ਮੇਨੂ ਪੈਸਿਆਂ ਦਾ ਲਾਲਚ ਨਹੀਂ|
ਨਵੰਬਰ 22, 2024 10:09 ਬਾਃ ਦੁਃ