Site icon TheUnmute.com

ਪੰਜਾਬ ‘ਚ ਕੋਰੋਨਾ ਦੇ 104 ਨਵੇਂ ਮਾਮਲੇ ਆਏ ਸਾਹਮਣੇ, ਪੜ੍ਹੋ ਪੂਰੀ ਰਿਪੋਰਟ

Kabul

ਚੰਡੀਗੜ੍ਹ 17 ਜੂਨ ਨਾ 2022: ਪਿਛਲੇ 24 ਘੰਟਿਆਂ ਦੌਰਾਨ ਪੰਜਾਬ ‘ਚ ਕੋਰੋਨਾ (Corona) ਦੇ 104 ਨਵੇਂ ਮਾਮਲੇ ਸਾਹਮਣੇ ਆਏ ਹਨ | ਇਸਦੇ ਨਾਲ ਹੀ 1 ਮਰੀਜ਼ ਦੀ ਮੌਤ ਹੋ ਹੋਈ ਹੈ | ਸੂਬੇ ‘ਚ ਐਕਟਿਵ ਮਰੀਜ਼ਾਂ ਦੀ ਗਿਣਤੀ 485 ਹੋ ਗਈ ਹੈ। ਜਦੋਂ ਕਿ ਸੂਬੇ ‘ਚ ਹੁਣ ਤੱਕ ਕੁੱਲ ਪਾਜ਼ੀਟਿਵ ਮਰੀਜ਼ਾਂ ਦੀ ਗਿਣਤੀ 761108 ਹੋ ਗਈ ਹੈ ਇਨ੍ਹਾਂ ‘ਚੋਂ 742866 ਮਰੀਜ਼ ਠੀਕ ਹੋ ਕੇ ਚੁੱਕੇ ਹਨ |

ਰਿਪੋਰਟ ਪੜ੍ਹਨ ਲਈ ਲਿੰਕ ‘ਤੇ ਕਲਿੱਕ ਕਰੋ 

 

Exit mobile version