Site icon TheUnmute.com

ਕੈਪਟਨ-ਭਾਜਪਾ ਵਿਚਕਾਰ ਦੂਰੀਆਂ ਖਤਮ,ਇੱਕੋ ਟਿੱਚਾ ਕਾਂਗਰਸ ਦੀ ਹਾਰ

ਹਰਿਆਣਾ ਦੇ ਮੁੱਖ ਮਨੋਹਰ ਲਾਲ ਖੱਟਰ ਨੇ ਕਿਹਾ ਕਿ ਕੈਪਟਨ ਗ਼ਲਤ ਪਾਰਟੀ ਵਿਚ ਸਨ, ਉਨ੍ਹਾਂ ਨੇ ਕਾਂਗਰਸ ਛੱਡ ਦਿੱਤੀ ,ਜਿਸ ਕਾਰਨ ਦੋਨਾਂ ਵਿਚਕਾਰ ਦੂਰੀ ਖ਼ਤਮ ਹੋ ਚੁੱਕੀ ਹੈ |

ਹਰਿਆਣਾ ਦੇ ਮੁੱਖ ਮਨੋਹਰ ਲਾਲ ਖੱਟਰ ਨੇ ਕਿਹਾ ਕਿ ਕੈਪਟਨ ਗ਼ਲਤ ਪਾਰਟੀ ਵਿਚ ਸਨ, ਉਨ੍ਹਾਂ ਨੇ ਕਾਂਗਰਸ ਛੱਡ ਦਿੱਤੀ ,ਜਿਸ ਕਾਰਨ ਦੋਨਾਂ ਵਿਚਕਾਰ ਦੂਰੀ ਖ਼ਤਮ ਹੋ ਚੁੱਕੀ ਹੈ |

ਚੰਡੀਗੜ੍ਹ 1 ਦਸੰਬਰ 2021 : ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੁੱਝ ਦਿਨ ਪਹਿਲਾਂ ਹੀ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨਾਲ ਮੁਲਾਕਾਤ ਕੀਤੀ ਸੀ | ਕੈਪਟਨ ਅਮਰਿੰਦਰ ਸਿੰਘ ਦਾ ਕਾਂਗਰਸ ਤੋਂ ਅਸਤੀਫੇ ਤੋਂ ਬਾਅਦ ਆਪਣੀ ਪਾਰਟੀ ਦਾ ਐਲਾਨ ਕੀਤਾ ਹੈ |ਇਸਦੇ ਨਾਲ ਹੀ ਉਨ੍ਹਾਂ ਵਲੋਂ ਭਾਜਪਾ ਦੀ ਉੱਚ ਲੀਡਰਸ਼ਿਪ ਨਾਲ ਮੁਲਾਕਤ ਕਰਨ ਦੀ ਗੱਲ ਕਹਿ ਸੀ |ਇਸਦੇ ਨਾਲ ਹੀ ਉਹ ਆਪਣਾ ਸਿਆਸੀ ਮੈਦਾਨ ਲੱਭ ਰਹੇ ਹਨ, ਲਗਦੇ ਓਹਨਾ ਦਾ ਇਹ ਇੰਤਜਾਰ ਖ਼ਤਮ ਹੋਣ ਰਿਹਾ ਹੈ |
ਹਰਿਆਣਾ ਦੇ ਮੁੱਖ ਮਨੋਹਰ ਲਾਲ ਖੱਟਰ ਨੇ ਕਿਹਾ ਕਿ ਕੈਪਟਨ ਗ਼ਲਤ ਪਾਰਟੀ ਵਿਚ ਸਨ, ਉਨ੍ਹਾਂ ਨੇ ਕਾਂਗਰਸ ਛੱਡ ਦਿੱਤੀ ,ਜਿਸ ਕਾਰਨ ਦੋਨਾਂ ਵਿਚਕਾਰ ਦੂਰੀ ਖ਼ਤਮ ਹੋ ਚੁੱਕੀ ਹੈ |ਉਨ੍ਹਾਂ ਕਿਹਾ ਕਿ ਅਸੀਂ ਮਿਲ ਕੇ ਕਾਂਗਰਸ ਨੂੰ ਹਰਾਉਣਾ ਹੈ |ਤੇ ਭਾਜਪਾ ਦਾ ਵੀ ਇਹੀ ਚਾਹੰਦੀ ਹੈ | ਖੱਟਰ ਨੇ ਕਿਹਾ ਕਿ ਚੋਣਾਂ ਸੰਬੰਧੀ ਹਈਕਮਾਂਡ ਨਾਲ ਵੀ ਚਰਚਾ ਕੀਤੀ ਜਾਵੇਗੀ |

Exit mobile version